ਗੀਤ ਬ੍ਰੈਸਲਟ ਕੰਗਨਾ
ਸਿੰਗਰ ਪੱਪੀ ਘਲੋਟੀ 'ਗੀਤਕਾਰ 'ਤੇ ਅਦਾਕਾਰਾ ਵੀਰਪਾਲ ਕੌਰ ਭੱਠਲ
ਆ ਚੁੱਕ ਕੇ ਗੀਤ ਜਿੱਤ ਦਾ ਝੰਡਾ 'ਮੇਰੀ ਮਾਂ ਬ੍ਰੈਸਲਟ ਕੰਗਨਾ ' ਆਉਣ ਵਾਲੇ ਗੀਤ ਹਾਟ ਹੈਕਰ 'ਲਵਲੀ ਜਾਂ ਨਾਂਅ' ਆ ਚੁੱਕੀਆਂ ਟੈਲੀਫ਼ਿਲਮਾਂ ਪਛਤਾਵਾ 'ਵਫ਼ਾ ਏ ਨੂਰ '
ਅੱਜ ਚੁੱਕੀਆਂ ਕਿਤਾਬਾਂ ਜਾਦੂਗਰਨੀ ਅੰਬਿਕਾ ਦਾ ਮਹਿਲ 'ਗਿਆਨ ਦਾ ਖ਼ਜ਼ਾਨਾ' ਗੁਫ਼ਤਗੂ 'ਸਾਂਝਾ ਸੰਗ੍ਰਹਿ ਨਾ ਮਾਰੋ ਅਣਜੰਮੀਆਂ 'ਔਰਤ ਵੀ ਇਕ ਸ਼ਾਇਰਾ ਹੁੰਦੀ ਹੈ ।
ਟੀਮ ਬੁੱਟਰ ਫ਼ਿਲਮਜ਼
ਕੈਮਰਾਮੈਨ ਵੀਡੀਓ ਡਾਇਰੈਕਟਰ ਸੇਵਕ ਬੁੱਟਰ
ਕੋਰੀਓਗ੍ਰਾਫਰ ਗੁਰਮੁਖ ਸਿੰਘ
ਸ਼ੂਟਿੰਗ ਚੰਡੀਗੜ੍ਹ ਹੋਈ ਹੈ
ਇਹ ਇੱਕ ਰੁਮਾਂਟਿਕ ਗੀਤ ਹੈ